Saved Bookmarks
| 1. |
ਸੰਤੁਲਿਤ ਰਸਾਇਣਕ ਸਮੀਕਰਨ ਕੀ ਹੁੰਦਾ ਹੈ? |
|
Answer» ਰਸਾਇਣਕ ਸਮੀਕਰਨ ਜਾਂ ਰਸਾਇਣਕ ਤੁੱਲਕਰਨ ਕਿਸੇ ਰਸਾਇਣਕ ਕਿਰਿਆ ਦਾ ਨਿਸ਼ਾਨੀਆ ਵੇਰਵਾ ਹੁੰਦਾ ਹੈ ਜਿਸ ਵਿੱਚ ਕਿਰਿਆ ਕਰ ਰਹੀਆਂ ਇਕਾਈਆਂ ਨੂੰ ਖੱਬੇ ਪਾਸੇ ਅਤੇ ਕਿਰਿਆ ਸਦਕਾ ਬਣੀਆਂ ਇਕਾਈਆਂ ਨੂੰ ਸੱਜੇ ਪਾਸੇ ਲਿਖਿਆ ਜਾਂਦਾ ਹੈ। ਪਿਹਲੀ ਰਸਾਇਣਕ ਸਮੀਕਰਨ ਜੀਨ ਬਿਗਣ ਨੇ 1615 ਵਿੱਚ ਤਿਆਰ ਕੀਤੀ ਸੀ। |
|