| 1. |
ਸਾਡਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੋਣਾ ਚਾਹੀਦਾ ਹੈ ? |
|
Answer» ਜੇ ਅਸੀਂ ਇਨਸਾਨ ਹੋਣ ਦਾ ਮਤਲਬ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਸ਼ਾਵਾਂ ਨੂੰ ਸਮਝਣਾ ਪਵੇਗਾ। ਨਿਊਕਾਸਲ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਮੈਗੀ ਟਾਲਰਮੈਨ ਨੇ ਦੱਸਿਆ, "ਸਿਰਫ਼ ਮਨੁੱਖ ਹੀ ਇਕੱਲੀ ਪ੍ਰਜਾਤੀ ਹੈ, ਜਿਸ ਕੋਲ ਭਾਸ਼ਾ ਹੈ, ਜੋ ਸਾਨੂੰ ਬਾਕੀ ਪਸ਼ੂਆਂ ਤੋਂ ਨਿਆਰਾ ਬਣਾਉਂਦੀ ਹੈ।" ਸੰਵਾਦ ਕਰਨ ਦੀ ਯੋਗਤਾ ਵਿਕਾਸ ਦਾ ਇੱਕ ਅਹਿਮ ਪੜਾਅ ਹੈ, ਜਿਸ ਨੇ ਖੇਡ ਦਾ ਪਾਸਾ ਪਲਟ ਦਿੱਤਾ, ਇਸੇ ਕਾਰਨ ਲੋਕੀਂ ਭਾਸ਼ਾ ਦੇ ਮੁੱਢ ਬਾਰੇ ਸ਼ੁਰੂ ਤੋਂ ਹੀ ਉਤਸੁਕ ਰਹੇ ਹਨ। ਕੈਂਬਰਿਜ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਗਿਆਨੀ ਅਤੇ ਮਨੁੱਖੀ ਵਿਕਾਸ ਦੇ ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ,"ਭਾਸ਼ਾ ਉਨ੍ਹਾਂ ਕੁੱਝ ਚੀਜ਼ਾਂ ਵਿੱਚੋਂ ਹੈ, ਜੋ ਸਾਨੂੰ ਇਨਸਾਨ ਬਣਾਉਂਦੀਆਂ ਹਨ।" go to Wikipedia mene bhi wahi SE dekha hai but mujhe Punjabi padhni nahi AATI hai sorry AGAR galat anwer hai to you can REPORT |
|