1.

LL(10੫੨ ਤੋਂ ਹਠਾ ਪ੍ਰਸ਼ਨਾਂ ਦੇ ਉੱਤਰ ਦਉਤੁਲਿਤ ਖੁਰਾਕ ਉਹ ਹੁੰਦੀ ਹੈ ਜਿਸ ਵਿੱਚ ਮਨੁੱਖ ਦੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਲੋੜੀਂਦੇ ਸਾਰੇ ਹੀ ਤੱਤ ਹੋਣ ।ਹਰੇਕ ਵਿਅਕਤੀ ਲਈ ਖਾਸ ਕਰਕੇ ਬੱਚਿਆਂ ਲਈ ਸੰਤੁਲਿਤ ਖੁਰਾਕ ਦੀ ਬੜੀ ਲੋੜ ਹੈ। ਆਮ ਖਾਧੀ ਗਈ ਖੁਰਾਕ ਸੰਤੁਲਿਤਨਹੀ ਹੁੰਦੀ । ਇਸ ਦੇ ਦੋ ਕਾਰਨ ਹਨ । ਇੱਕ ਕਾਰਨ ਵਿੱਚ ਅਗਿਆਨਤਾ ਹੋ ਸਕਦੀ ਹੈ। ਦੂਜਾ ਕਾਰਨ ਸੰਤੁਲਿ8 ਖੁਰਾਕਹਾਸਲ ਕਰਨ ਦੀ ਅਸਮਰੱਥਾ ਹੋ ਸਕਦੀ ਹੈ ।ਤੀਜਾ ਕਾਰਨ ਖਾਣ ਪੀਣ ਦੀਆਂ ਆਦਤਾਂ ਹੋ ਸਕਦੀਆਂ ਹਨ | ਸੰਤੁਲਿਤਖੁਰਾਕ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਭਿੰਨ-ਭਿੰਨ ਕਿਸਮ ਦੇ ਵਿਟਾਮਿਨ ਤੇ ਖਣਿਜ ਤੱਤ ਹੁੰਦੇ ਹਨ । ਇਹ ਸਾਰੇ ਤੋਂਅਨਾਜ਼ਾਂ , ਦਾਲਾਂ, ਸਬਜ਼ੀਆਂ, ਫਲਾਂ, ਦੁੱਧ,ਆਂਡੇ, ਤੇ ਮਾਸ ਆਦਿ ਤੋਂ ਪ੍ਰਾਪਤ ਹੁੰਦੇ ਹਨ । ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ।1. ਸੰਤੁਲਿਤ ਖੁਰਾਕ ਕਿਹੜੀ ਹੁੰਦੀ ਹੈ ?2. ਸੰਤੁਲਿਤ ਖੁਰਾਕ ਵਿੱਚ ਕਿਹੜੇ ਤੱਤ ਮੌਜੂਦ ਹੁੰਦੇ ਹਨ ?3. ਕਿਹੜੀ ਚੀਜ਼ ਸਿਹਤ ਲਈ ਹਾਨੀਕਾਰਕ ਹੈ ?4. ਅਗਿਆਨਤਾ ਦਾ ਅਰਥ ਹੈ ?5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ ?(7x1=7)​

Answer»

मुझे नहीं पता कि आपके सवाल और जवाब क्या हैं



Discussion

No Comment Found