Saved Bookmarks
| 1. |
ਗੁਲਾਬ ਦੇ ਫੁੱਲ ਬਾਰੇ ਪੰਜ ਸਤਰਾਂ |
|
Answer» RONG>Answer: ਨਵੀਂ ਦਿੱਲੀ— ਗੁਲਾਬ ਦੇ ਫੁੱਲ ਸਾਰਿਆਂ ਨੂੰ ਖੂਬਸੂਰਤ ਲੱਗਦੇ ਹਨ। ਜਿਸ ਨੂੰ ਸਾਰੇ ਲੋਕ ਸਜਾਵਟ, ਗੁਲਕੰਦ ਅਤੇ ਖਾਣੇ ਨੂੰ ਫਲੇਵਰ ਦੇਣ ਲਈ ਵਰਤੋਂ 'ਚ ਲਿਆਉਂਦੇ ਹਨ ਪਰ ਗੁਲਾਬ 'ਚ ਕਈ ਔਸ਼ਧੀ ਦੇ ਗੁਣ ਮੌਜੂਦ ਹੁੰਦੇ ਹਨ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋ ਛੁਟਕਾਰਾ ਦਿਵਾਉਂਦੇ ਹਨ। ਇਹ ਦੇਖਣ 'ਚ ਜਿੰਨੇ ਸੋਹਣੇ ਹਨ ਉਂਨੇ ਹੀ ਸਿਹਤ ਲਈ ਵੀ ਫਾਇਦੇਮੰਦ ਹਨ। ਇਸ ਨਾਲ ਤੁਸੀਂ ਭਾਰ ਘਟਾਉਣ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤਕ ਦਾ ਇਲਾਜ਼ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗੁਲਾਬ ਅਤੇ ਉਸ ਨਾਲ ਬਣੇ ਗੁਲਕੰਦ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ... MARK as brainleist and follow me plz. |
|