Saved Bookmarks
| 1. |
ਧੂਏ ਨਾਲ ਕੀ ਕੀ ਨੁਕਸਾਨ ਹੰਦੇ ਹਨ? |
|
Answer»
ਬੱਚਿਆਂ ਨੂੰ ਬਾਹਰ ਭੇਜਣ ਵਿੱਚ ਮਾਪਿਆਂ ਦੇ ਕਰੀਬ 27,000 ਕਰੋੜ ਰੁਪਏ ਲੱਗ ਚੁੱਕੇ ਹਨ। ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਸੌਖੀ ਨੀਤੀ ਕਰਨ ਦਾ ਫਾਇਦਾ ਪੰਜਾਬੀ ਨੌਜਵਾਨਾਂ ਨੇ ਚੁੱਕਿਆ ਹੈ। ਇਸ ਸਾਲ 1.25 ਲੱਖ ਵਿਦਿਆਰਥੀ ਕੈਨੇਡਾ ਜਾ ਚੁੱਕੇ ਹਨ। ਬਾਕੀ 25 ਹਜ਼ਾਰ ਵਿਦਿਆਰਥੀਆਂ ਨੇ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਯੂਕੇ ਨੂੰ ਪੜ੍ਹਾਈ ਲਈ ਚੁਣਿਆ ਹੈ। 'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' 'ਅਚਾਰ ਦੇ ਪੈਕਟਾਂ' ਨੇ ਕਿਵੇਂ ਤਬਾਹ ਕੀਤੀ ਨੌਜਵਾਨਾਂ ਦੀ ਜ਼ਿੰਦਗੀ #IELTS ਖ਼ਾਸ ਲੜੀ: ਵਰ, ਵਿਚੋਲੇ ਤੇ ਆਈਲੈੱਟਸ ਬੀਤੇ ਵੀਰਵਾਰ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੰਨਿਆ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਪੰਜਾਬ ਨੂੰ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
|
|