Saved Bookmarks
| 1. |
10+2 PAS ਪੰਜਾਬੀ, 22 ਸਤੰਬਰ 2020 (DISTRICT FAZILKA)* Requiredਜ਼ਿਲ੍ਹਾ *Chooseਵਿਦਿਆਰਥੀ ਦੀ ਈ-ਪੰਜਾਬ ਆਈ ਡੀ *Your answer1. ਅਣਡਿੱਠੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ (1-5) ਦੇ ਉੱਤਰ ਲਿਖੋ-ਸਭਿਆਚਾਰ ਵਿਆਪਕ ਵਰਤਾਰਾ ਹੈ। ਇਹ ਮਨੁੱਖੀ ਹੋਂਦ ਦੀ ਪ੍ਰਾਲੱਭਤ ਹੈ। ਜਿੱਥੇ ਕਿਤੇ ਮਨੁੱਖੀ ਹੋਂਦ ਹੈ, ਉਥੇ ਸਭਿਆਚਾਰ ਵੀ ਮੌਜੂਦ ਹੈ। ਸਭਿਆਚਾਰ ਦੀ ਵਿਆਪਕਤਾ ਦਾ ਹੋਰ ਪੱਖ ਵੀ ਹੈ। ਜਦੋਂ ਵਿਸ਼ਵ ਦੇ ਸਭਿਆਚਾਰ ਵਸਤੂ-ਮੂਲਕ ਦ੍ਰਿਸ਼ਟੀ ਤੋਂ ਪਰਖੇ ਜਾਂਦੇ ਹਨ ਤਾਂ ਉਹਨਾਂ ਵਿੱਚ ਕਈ ਪੱਖਾਂ ਤੋਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਸਭਿਆਚਾਰ ਵਿੱਚ ਧਰਮ, ਦਰਸ਼ਨ, ਸ਼ਿਲਪ, ਕਲਾ ਤੇ ਹੋਰ ਸੁਹਜ ਸਮੱਗਰੀ ਉਪਲਬਧ ਹੁੰਦੀ ਹੈ। ਇਹ ਸਭਿਆਚਾਰ ਦੀ ਵਿਆਪਕਤਾ ਹੈ। ਸਭਿਆਚਾਰ ਦੀ ਵਿਸ਼ੇਸਤਾ ਦਾ ਰਾਜ ਇਸ ਗੱਲ ਵਿੱਚ ਹੈ ਕਿ ਦੁਨੀਆ ਉੱਪਰ ਅਜਿਹੀ ਕੋਈ ਕੌਮ, ਵਰਗ, ਸਮਾਜ ਅਤੇ ਭਾਈਚਾਰਾ ਨਹੀਂ ਜਿਸ ਦਾ ਆਪਣਾ ਸਭਿਆਚਾਰ ਨਹੀਂ ਹੈ। ਸਭਿਆਚਾਰ ਹਰ ਥਾਂ ਮੌਜੂਦ ਹੈ ਤੇ ਹਰ ਕੌਮ,ਵਰਗ ਤੇ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ, ਜਿਹੜਾ ਦੂਸਰੇ ਸਭਿਆਚਾਰ ਨਾਲੋਂ ਨਿਵੇਲਕਾ ਹੁੰਦਾ ਹੋਇਆ ਆਪਣੀ ਹੋਂਦ ਨੂੰ ਨਿਰਧਾਰਿਤ ਕਰਦਾ ਹੈ। ਹਰ ਸਭਿਆਚਾਰ ਆਪਣੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਦੀ ਸਿਰਜਣਾ ਹੁੰਦਾ ਹੈ। ਇਸ ਲਈ ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ। 1. ਸਭਿਆਚਾਰ ਵਿੱਚ ਕੀ ਸ਼ਾਮਲ ਹੁੰਦਾ ਹੈ? *ਸ਼ਿਲਪਦਰਸ਼ਨਕਲਾਉਕਤ ਸਾਰੇ ਹੀ2. ‘ਸਭਿਆਚਾਰ ਹਰ ਥਾਂ ਮੌਜੂਦ ਨਹੀਂ ਹੁੰਦਾ।’ *ਉਕਤ ਕਥਨ ਸਹੀ ਹੈਉਕਤ ਕਥਨ ਅੰਸ਼ਿਕ ਰੂਪ ਵਿੱਚ ਸਹੀ ਹੈਉਕਤ ਕਥਨ ਗ਼ਲਤ ਹੈਉਕਤ ਕਥਨ ਅੰਸ਼ਿਕ ਰੂਪ ਵਿੱਚ ਗ਼ਲਤ ਹੈ3. ਸਭਿਆਚਾਰ ਨੂੰ ਸਮਝਣ ਲਈ ਕੀ ਸਮਝਣਾ ਜ਼ਰੂਰੀ ਹੈ? *ਇਸਦੇ ਸਿਰਜਣਹਾਰੇ ਲੋਕਾਂ ਨੂੰਲੋਕਾਂ ਨੂੰਇਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਨੂੰਇਹਨਾਂ ਵਿੱਚੋਂ ਕੋਈ ਵੀ ਨਹੀਂ4. ਸਭਿਆਚਾਰ ਕਿੱਥੇ ਮੌਜੂਦ ਹੁੰਦਾ ਹੈ? *ਜਿੱਥੇ ਕਲਾ ਹੋਵੇਜਿੱਥੇ ਸ਼ਿਲਪ ਹੋਵੇਜਿੱਥੇ ਦਰਸ਼ਨ ਹੋਵੇਜਿੱਥੇ ਮਨੁੱਖੀ ਹੋਂਦ ਹੋਵੇ5. ‘ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ।’ ਉਕਤ ਵਾਕ ਕਿਸ ਕਿਸਮ ਦਾ ਹੈ? *ਸਧਾਰਨ ਵਾਕਸੰਜੁਗਤ ਵਾਕਮਿਸ਼ਰਤ ਵਾਕਇਹਨਾਂ ਵਿੱਚੋਂ ਕੋਈ ਵੀ ਨਹੀਂ2. ਅਣਡਿੱਠੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ (6-10) ਦੇ ਉੱਤਰ ਲਿਖੋ-ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 7 ਮਾਰਚ 1917 ਈ: ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ‘ਆਲ ਇੰਡੀਆ ਰੇਡਿਓ’ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ਼ ਇਹ 1942 ਈ: ਤੋਂ 1966 ਈ: ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ। ਇਸ ਦੌਰਾਨ ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜ-ਭਾਰ ਨਿਭਾਇਆ। ਦੁੱਗਲ 1966 ਈ: ਤੋਂ 1973 ਈ: ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ। ੳਹਨਾਂ ਨੇ ਸੂਚਨਾ ਅਡਵਾਈਜ਼ਰ ਵਜੋਂ ‘ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ)’ ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ, ਜਿਹਨਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ। ਉਹ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫ਼ੈਲੋ ਬਣੇ। ਅਗਸਤ 1977 ਈ: ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ।6. ਕਰਤਾਰ ਸਿੰਘ ਦੁੱਗਲ ਦਾ ਜਨਮ ਕਦੋਂ ਹੋਇਆ? *1942 ਈ:1917 ਈ:1966 ਈ:1973 ਈ:7. ਕਰਤਾਰ ਸਿੰਘ ਦੁੱਗਲ 'ਸੂਚਨਾ ਅਡਵਾਈਜ਼ਰ' ਕਿਸ ਅਦਾਰੇ ਵਿੱਚ ਰਹੇ? *ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ)ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨਆਲ ਇੰਡੀਆ ਰੇਡਿਓ This is a required question8. ਕਰਤਾਰ ਸਿੰਘ ਦੁੱਗਲ ਸਾਹਿਤ ਦੀ ਕਿਸ ਵਿਧਾ ਦੇ ਲੇਖਕ ਵੱਜੋਂ ਪ੍ਰਸਿੱਧ ਹਨ? *ਨਾਵਲਕਹਾਣੀਕਵਿਤਾਨਾਟਕ This is a required question9. ਕਰਤਾਰ ਸਿੰਘ ਦੁੱਗਲ ਨੇ ਆਪਣਾ ਪ੍ਰੋਫ਼ੈਸ਼ਨਲ ਜੀਵਨ ਕਿੱਥੋਂ ਸ਼ੁਰੂ ਕੀਤਾ? *ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਤੋਂਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਤੋਂਆਲ ਇੰਡੀਆ ਰੇਡਿਓ ਤੋਂ This is a required question10. ਕਰਤਾਰ ਸਿੰਘ ਦੁੱਗਲ ਦੁਅਰਾ ਲਿਖੀ ਕਿਹੜੀ ਕਹਾਣੀ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਲ ਹੈ ? *ਸਾਂਝਨੀਲੀਆਪਣਾ ਦੇਸਮਾੜਾ ਬੰਦਾਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ 11. ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋ ਛੋਟੀ ਇਕਾਈ ਕਿਸ ਨੂੰ ਮੰਨਿਆ ਜਾਂਦਾ ਹੈ? *ੳ) ਵਾਕਾਂਸ਼ਅ) ਵਾਕੲ) ਧੁਨੀਸ) ਸਵਰ12. ਬਣਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? *ੳ) ਪੰਜਅ) ਚਾਰੲ) ਤਿੰਨਸ) ਦਸ13. ‘ਭਾਰਤ ਕਦੋਂ ਅਜਾਦ ਹੋਇਆ?’ ਇਹ ਕਿਸ ਕਿਸਮ ਦਾ ਵਾਕ ਹੈ? *ੳ) ਆਗਿਆਵਾਚਕਅ) ਇੱਛਾਵਾਚਕੲ) ਪ੍ਰਸ਼ਨਵਾਚਕਸ) ਉਪਰੋਕਤ ਕੋਈ ਨਹੀਂ This is a required questionਪ੍ਰਸ਼ਨ 14. ਅਖਾਉਤਾਂ ਜਾਂ ਅਖਾਣਾਂ ਨੂੰ---------ਵੀ ਕਿਹਾ ਜਾਂਦਾ ਹੈ। *ੳ) ਮੁਹਾਵਰੇਅ) ਸਿੱਠਣੀਆਂੲ) ਕਹਾਵਤਾਂਸ) ਉਪਰੋਕਤ ਕੋਈ ਨਹੀਂ This is a required questionਪ੍ਰਸ਼ਨ 15. ---------ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਖ਼ਾਲੀ ਸਥਾਨ ਵਿੱਚ ਹੇਠਾਂ ਲਿਖਿਆਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ। *ੳ) ਝੂਠੇਅ)ਸੱਚੇੲ)ਬੇਈਮਾਨੀਸ) ਹਿੰਸਾ16. ਜਦੋਂ ਚਾਰੇ ਪਾਸੇ ਖ਼ਤਰਾ ਹੋਵੇ ਤਾਂ ਅਸੀਂ ਕਿਹੜੀ ਅਖਾਉਤ ਵਰਤਦੇ ਹਾਂ? *ੳ) ਉਲਟੀ ਵਾੜ ਖੇਤ ਨੂੰ ਖਾਏਅ) ਅੱਗੇ ਸੱਪ ਤੇ ਪਿੱਛੇ ਸ਼ੀਂਹੲ) ਆਪੇ ਫਾਥੜੀਏ ਤੈਨੂੰ ਕੌਣ ਛੁਡਾਏਸ) ਉਪਰੋਕਤ ਕੋਈ ਨਹੀਂ17. ਕਿਸੇ ਬੈਂਕ ਤੋਂ ਸਵੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਲਈ ਪੱਤਰ ਕਿਸਨੂੰ ਲਿਖਿਆ ਜਾਵੇਗਾ? *ੳ) ਸਰਪੰਚ ਨੂੰਅ) ਡਿਪਟੀ ਕਮਿਸ਼ਨਰ ਨੂੰੲ) ਬੈਂਕ ਮੈਨੇਜਰ ਨੂੰਸ) ਤਹਿਸੀਲਦਾਰ ਨੂੰ18. ‘ਪੰਜਾਬ ਦੀ ਧਰਤੀ ’ਤੇ ਰਚਿਆ ਗਿਆ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ ? *ੳ) ਰਿਗਵੇਦਅ) ਸਾਮਵੇਦੲ) ਯਜੁਰਵੇਦਸ) ਅਥਰਵਵੇਦ19. ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਕਿਹੜਾ ਪ੍ਰਸਿੱਧ ਮੇਲਾ ਲੱਗਦਾ ਹੈ? *ੳ) ਵਿਸਾਖੀਅ) ਮਾਘੀੲ) ਹੋਲ਼ਾ-ਮਹੱਲਾਸ) ਉਪਰੋਕਤ ਵਿੱਚੋਂ ਕੋਈ ਨਹੀਂ20. ‘ਗੁੜ੍ਹਤੀ ਦੀ ਰਸਮ’ ਕਿਸ ਸਮੇਂ ਨਾਲ਼ ਸਬੰਧਿਤ ਹੈ? *ੳ) ਵਿਆਹਅ) ਮੰਗਣੀੲ) ਰੋਕਾਸ) ਜਨਮSubmitNever submit passwords through Google Forms.This content is neither created nor endorsed by Google. Report Abuse - Terms of Service - Privacy Policy Forms |
|
Answer» AASC fcwiafyshahshgsvvxnnznabb Explanation: kaffttyyyyyymettstshrtttttttttt |
|